ਬੰਦੀ ਸਿੰਘਾਂ ਦੇ ਨਾਂ 'ਤੇ ਕਾਤਲਾਂ ਨੂੰ ਛੁਡਾਉਣ ਦੀ ਹੋ ਰਹੀ ਹੈ ਗੱਲ:Maninderjeet Bitta | OneIndia Punjabi

2023-02-06 0

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਤੇ ਮਨਿੰਦਰਜੀਤ ਸਿੰਘ ਬਿੱਟਾ ਨੇ ਸਵਾਲ ਚੁੱਕੇ ਹਨ। ਬਿੱਟਾ ਨੇ ਕਿਹਾ ਬੰਦੀ ਸਿੰਘਾਂ ਦੇ ਨਾਂ 'ਤੇ ਕਾਤਲਾਂ ਨੂੰ ਛੁਡਾਉਣ ਦੀ ਹੋ ਰਹੀ ਗੱਲ। ਇਨ੍ਹਾਂ ਨੇ ਨਹੀਂ ਲੜੀ ਕੋਈ ਕਾਰਗਿਲ ਦੀ ਜੰਗ। ਕਈ ਲੋਕਾਂ ਦੇ ਕਤਲ ਦੇ ਜ਼ਿੰਮੇਵਾਰ ਨੇ ਇਹ। ਕੌਮੀ ਇਨਸਾਫ਼ ਮੋਰਚੇ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ ਜਿਸ ਦੇ ਚੱਲਦਿਆਂ ਸੋਮਵਾਰ ਨੂੰ ਮੋਰਚੇ ਵੱਲੋਂ ਮੁੱਖ ਮੰਤਰੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ।

Videos similaires